ਪੰਜਾਬ ਮੁੱਖਮੰਤਰੀ ਵੱਲੋਂ ਭਰਤੀ ਵਿੱਚ ਜਾਂਚ ਲਈ ਦਿੱਤੇ ਆਦੇਸ਼ ।

ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਯੋਗ ਭਰਤੀ ਜੋ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਕੀਤੀ ਗਈ ਜਿਸ ਵਿੱਚ ਸਿੱਧੇ ਤੌਰ ਤੇ ਪੱਖਪਾਤ ਅਤੇ ਧਾਂਦਲੀ ਵੇਖਣ ਨੂੰ ਮਿਲੀ ਸਬਤੋਂ ਪਹਿਲਾਂ ਯੋਗ ਫ੍ਰੰਟ ਸੰਸਥਾ ਨੇ ਇਸ ਉਤੇ ਸੀਏਮ ਸਾਹਬ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਬਾਅਦ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਤੇ ਗਰੀਵਾਨਸ ਵੀ ਦਰਜ ਕੀਤੀ ਜਿਸਦੇ ਨੰਬਰ ਅੱਗੇ ਨੱਥੀ ਕੀਤੇ ਹਨ। ਮੁੱਖਮੰਤਰੀ ਸਾਹਬ ਵੱਲੋਂ ਇਸ ਸ਼ਿਕਾਇਤ ਉੱਤੇ ਵੱਖ ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਅਤੇ ਕਾਰਵਾਈ ਕਰਨ ਲਈ ਆਖਿਆ । 

ਸਾਡੇ ਵੱਲੋਂ ਨ ਕੇਵਲ ਸੀ ਏਮ ਦੀ ਯੋਗਸ਼ਾਲਾ ਬਲਕਿ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਵਰਗੇ ਸਾਰੇ ਬਿਨਾਂ ਨੀਤੀ ਕਾਨੂੰਨ ਤੋਂ ਹੋ ਰਹੀਆਂ ਭਰਤੀਆਂ ਤੇ ਰੋਕ ਲਾਉਣ ਦੀ ਸ਼ਿਕਾਇਤ ਕੀਤੀ ਜਿਸਦੇ ਦਸਤਾਵੇਜ਼ ਇਸ ਤਰਾਂ ਹਨ । 

  • 20230167073
  • 20230167065
  • 20230165394
  • 20230168025
  • 20230182650
  • 20230184287
  • 20230186928

ਪੰਜਾਬ ਮੁੱਖ ਮੰਤਰੀ ਨੇ ਇਸ ਉੱਤੇ ਜਾਂਚ ਕਰਨ ਦੇ ਆਦੇਸ਼ ਪਾਰਿਤ ਕੀਤੇ ਜਿਸਨੂੰ ਸਵਿੱਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਦੇਖ ਰਹੇ ਹਨ ।